Trending:

ਬੱਬੂ ਮਾਨ ਨੇ ਕੁੜੀਆਂ ਦੇ ਗਹਿਣਿਆਂ ‘ਤੇ ਦਿੱਤਾ ਬਿਆਨ, ਦੱਸਿਆ ‘ਔਰਤਾਂ ਸਨ ਮਰਦਾਂ ਤੋਂ ਜ਼ਿਆਦਾ ਪਾਵਰਫੁੱਲ…ਪਰ ਬਣ ਗਈਆਂ’

ਔਰਤਾਂ ਨੂੰ ਫੜ੍ਹ ਕੇ ਨੂੜਿਆਂ ਜਾਂਦਾ ਸੀ ਅਤੇ ਉਨ੍ਹਾਂ ‘ਤੇ ਕਾਬੂ ਪਾਉਣ ਦੇ ਲਈ ਉਨ੍ਹਾਂ ਦੇ ਪੈਰਾਂ ‘ਚ ਬੇੜੀਆਂ ਪਾਈਆਂ ਜਾਂਦੀਆਂ ਸਨ । ਉਨ੍ਹਾਂ ਦੇ ਕੰਨਾਂ ‘ਚ ਹੱਥਕੜੀ ਨੁਮਾ ਛੋਟੀਆਂ ਛੋਟੀਆਂ ਜੰਜੀਰਾਂ ਪਾਈਆਂ ਜਾਂਦੀਆਂ ਸਨ ਅਤੇ ਪੈਰਾਂ ‘ਚ ਪਾਈਆਂ ਬੇੜੀਆਂ ਨੇ ਝਾਂਜਰਾਂ ਦਾ ਰੂਪ ਲੈ ਲਿਆ ਅਤੇ ਇਨ੍ਹਾਂ ਕੁੜੀਆਂ ਕਮਲੀਆਂ ਨੂੰ ਪਤਾ ਈ ਨਹੀਂ ।

Reported by:  PTC Punjabi Desk   |  Edited by:  Shaminder   |  September 17th 2024 09:33 AM  |  Updated: September 17th 2024 09:33 AM

ਬੱਬੂ ਮਾਨ ਨੇ ਕੁੜੀਆਂ ਦੇ ਗਹਿਣਿਆਂ ‘ਤੇ ਦਿੱਤਾ ਬਿਆਨ, ਦੱਸਿਆ ‘ਔਰਤਾਂ ਸਨ ਮਰਦਾਂ ਤੋਂ ਜ਼ਿਆਦਾ ਪਾਵਰਫੁੱਲ…ਪਰ ਬਣ ਗਈਆਂ’

ਔਰਤਾਂ ਨੂੰ ਫੜ੍ਹ ਕੇ ਨੂੜਿਆਂ ਜਾਂਦਾ ਸੀ ਅਤੇ ਉਨ੍ਹਾਂ ‘ਤੇ ਕਾਬੂ ਪਾਉਣ ਦੇ ਲਈ ਉਨ੍ਹਾਂ ਦੇ ਪੈਰਾਂ ‘ਚ ਬੇੜੀਆਂ ਪਾਈਆਂ ਜਾਂਦੀਆਂ ਸਨ । ਉਨ੍ਹਾਂ ਦੇ ਕੰਨਾਂ ‘ਚ ਹੱਥਕੜੀ ਨੁਮਾ ਛੋਟੀਆਂ ਛੋਟੀਆਂ ਜੰਜੀਰਾਂ ਪਾਈਆਂ ਜਾਂਦੀਆਂ ਸਨ ਅਤੇ ਪੈਰਾਂ ‘ਚ ਪਾਈਆਂ ਬੇੜੀਆਂ ਨੇ ਝਾਂਜਰਾਂ ਦਾ ਰੂਪ ਲੈ ਲਿਆ ਅਤੇ ਇਨ੍ਹਾਂ ਕੁੜੀਆਂ ਕਮਲੀਆਂ ਨੂੰ ਪਤਾ ਈ ਨਹੀਂ ।

Reported by:  PTC Punjabi Desk
Edited by:  Shaminder
September 17th 2024 09:33 AM
Last Updated: September 17th 2024 09:33 AM
Share us
You May Like This

ਬੱਬੂ ਮਾਨ (Babbu Maan) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਬੱਬੂ ਮਾਨ ਕੁੜੀਆਂ ਦੇ ਗਹਿਣਿਆਂ ‘ਤੇ ਬਿਆਨ ਦਿੰਦੇ ਹੋਏ ਨਜ਼ਰ ਆ ਰਹੇ ਹਨ । ਉਨ੍ਹਾਂ ਨੇ ਕਿਹਾ ਕਿ ਕਿਸੇ ਸਮੇਂ ਔਰਤਾਂ ਮਰਦਾਂ ਤੋਂ ਜ਼ਿਆਦਾ ਪਾਵਰਫੁਲ ਹੁੰਦੀਆਂ ਸਨ । ਔਰਤਾਂ ਨੂੰ ਫੜ੍ਹ ਕੇ ਨੂੜਿਆਂ ਜਾਂਦਾ ਸੀ ਅਤੇ ਉਨ੍ਹਾਂ ‘ਤੇ ਕਾਬੂ ਪਾਉਣ ਦੇ ਲਈ ਉਨ੍ਹਾਂ ਦੇ ਪੈਰਾਂ ‘ਚ ਬੇੜੀਆਂ ਪਾਈਆਂ ਜਾਂਦੀਆਂ ਸਨ ।

ਹੋਰ ਪੜ੍ਹੋ : ਕੈਂਸਰ ਦੇ ਨਾਲ ਜੂਝ ਰਿਹਾ ਪੰਜਾਬੀ ਗਾਇਕ ਜੈਜ਼ ਧਾਮੀ, ਸੋਸ਼ਲ ਮੀਡੀਆ ‘ਤੇ ਸਾਂਝਾ ਕੀਤਾ ਵੀਡੀਓ

ਉਨ੍ਹਾਂ ਦੇ ਕੰਨਾਂ ‘ਚ ਹੱਥਕੜੀ ਨੁਮਾ ਛੋਟੀਆਂ ਛੋਟੀਆਂ ਜੰਜੀਰਾਂ ਪਾਈਆਂ ਜਾਂਦੀਆਂ ਸਨ ਅਤੇ ਪੈਰਾਂ ‘ਚ ਪਾਈਆਂ ਬੇੜੀਆਂ ਨੇ ਝਾਂਜਰਾਂ ਦਾ ਰੂਪ ਲੈ ਲਿਆ ਅਤੇ ਇਨ੍ਹਾਂ ਕੁੜੀਆਂ ਕਮਲੀਆਂ ਨੂੰ ਪਤਾ ਈ ਨਹੀਂ । ਇਹ ਤੁਹਾਡੀ ਗੁਲਾਮੀ ਦਾ ਪ੍ਰਤੀਕ ਹੈ’।

 ਬੱਬੂ ਮਾਨ ਸੁੱਚਾ ਸੂਰਮਾ ਨੂੰ ਲੈ ਕੇ ਚਰਚਾ ‘ਚ 

ਦੱਸ ਦਈਏ ਕਿ ਬੱਬੂ ਮਾਨ ਇਨ੍ਹੀਂ ਦਿਨੀਂ ਆਪਣੀ ਫ਼ਿਲਮ ‘ਸੁੱਚਾ ਸੂਰਮਾ’ ਨੂੰ ਲੈ ਕੇ ਚਰਚਾ ‘ਚ ਹਨ । ਉਨ੍ਹਾਂ ਦੀ ਇਹ ਫ਼ਿਲਮ ੨੦ ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ‘ਚ ਬੱਬੂ ਮਾਨ ਦੇ ਨਾਲ ਸਰਬਜੀਤ ਚੀਮਾ,ਅਨੀਤਾ ਸ਼ਬਦੀਸ਼,ਮਹਾਬੀਰ ਭੁੱਲਰ, ਹਰਿੰਦਰ ਭੁੱਲਰ ਸਣੇ ਹੋਰ ਕਈ ਕਲਾਕਾਰ ਨਜ਼ਰ ਆਉਣਗੇ ।ਬੱਬੂ ਮਾਨ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੀ ਸ਼ੁਰੂਆਤ ਬਤੌਰ ਗਾਇਕ ਕੀਤੀ ਸੀ ।ਇਸ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਵੀ ਕੰਮ ਕੀਤਾ ।

Follow us
View All

Web Stories

About Us

More than a decade back a group of about 62 people embarked on a journey to redefine the news and entertainment industry of Punjab. Their initiative, handwork and dedication bore fruit in the form of G Next Media Private Limited and PTC Network, a group which is dedicated to Punjab and the Punjabi community across the world.

Follow Us on

Contact Info...

G Next Media Pvt. Ltd
78, Okhla Industrial Estate
Phase –III
New Delhi – 110 020

Download App



© 2024 Punjabi Manoranjan. All Rights Reserved.
Powered by PTC Network